本文へスキップ
0解答

パンジャブ語例文 - 翻訳 / 入門単語

ਮੈਂ ਹਰ ਦਿਨ ਸਕੂਲ ਜਾਂਦਾ ਹਾਂ।

正解を見る

私は毎日学校に行きます。

ਹਰ ਇੱਕ ਬੱਚੇ ਕੋਲ ਕਿਤਾਬ ਹੈ।

正解を見る

子ども一人ひとりが本を持っています。

ਮੇਰਾ ਨਾਮ ਅਲੀ ਹੈ।

正解を見る

私の名前はアリです。

ਤੇਰਾ ਨਾਮ ਕੀ ਹੈ?

正解を見る

君の名前は何ですか。

ਤੁਹਾਡਾ ਨਾਮ ਕੀ ਹੈ?

正解を見る

あなたの名前は何ですか。

ਸਾਡਾ ਘਰ ਵੱਡਾ ਹੈ।

正解を見る

私たちの家は大きいです。

ਉਸਦਾ ਘਰ ਵੱਡਾ ਹੈ।

正解を見る

彼の家は大きいです。

ਇਸ ਦਾ ਨਾਮ ਰਾਮ ਹੈ।

正解を見る

この人の名前はラームです。

ਮੈਂ ਆਪਣਾ ਨਾਮ ਲਿਖਦਾ ਹਾਂ।

正解を見る

私は自分の名前を書きます。

ਸਾਰਾ ਦਿਨ ਮੀਂਹ ਪਿਆ।

正解を見る

一日中雨が降りました。

入門単語帳

入門単語帳の画像

まず最初に覚えたい、パンジャブ語の入門レベル(A1レベル)の単語帳と例文問題集です。

ログイン / 新規登録

 

アプリをダウンロード!
DiQt

DiQt(ディクト)

無料

★★★★★★★★★★