私も学校へ行きます。
ਮੈਂ ਵੀ ਸਕੂਲ ਜਾਂਦਾ ਹਾਂ।
私は水だけを飲みます。
ਮੈਂ ਪਾਣੀ ਹੀ ਪੀਂਦਾ ਹਾਂ।
行かないで。
ਨਾ ਜਾ।
私は学生ではありません。
ਮੈਂ ਵਿਦਿਆਰਥੀ ਨਹੀਂ ਹਾਂ।
シータさんは家にいます。
ਸੀਤਾ ਜੀ ਘਰ ਵਿੱਚ ਹਨ।
良い友だちであることは大切です。
ਚੰਗਾ ਦੋਸਤ ਹੋਣਾ ਜ਼ਰੂਰੀ ਹੈ।
私はパンジャーブ語を読めるようになりたいです。
ਮੈਂ ਪੰਜਾਬੀ ਪੜ੍ਹ ਸਕਣਾ ਚਾਹੁੰਦਾ ਹਾਂ।
私は仕事をしなければなりません。
ਮੈਨੂੰ ਕੰਮ ਕਰਨਾ ਹੈ।
私は学校へ行かなければなりません。
ਮੈਨੂੰ ਸਕੂਲ ਜਾਣਾ ਹੈ।
私は明日学校に来たいです。
ਮੈਂ ਕੱਲ੍ਹ ਸਕੂਲ ਆਉਣਾ ਚਾਹੁੰਦਾ ਹਾਂ।
まず最初に覚えたい、パンジャブ語の入門レベル(A1レベル)の単語帳と例文問題集です。
最初の問題を選択する: Ctrl + Enter
解説を見る:Ctrl + G
フィードバックを閉じる:Esc
問題選択時
解答する:Enter
選択肢を選ぶ:↓ or ↑
問題の読み上げ:Ctrl + K
ヒントを見る: Ctrl + M
わからない: Ctrl + Y
アカウントを持っていませんか? 新規登録
アカウントを持っていますか? ログイン
DiQt(ディクト)
無料
★★★★★★★★★★